ਭਾਈਚਾਰਕ ਜਾਣਕਾਰੀ ਸੈਸ਼ਨ

ਪੰਜਾਬੀ

Rangebank BESS site image

ਭਾਈਚਾਰਕ ਜਾਣਕਾਰੀ ਸੈਸ਼ਨ

ਪੰਜਾਬੀ

Rangebank BESS shown in setting

Rangebank BESS

ਰੇਂਜਬੈਂਕ BESS (ਬੈਟਰੀ ਐਨਰਜੀ ਸਟੋਰੇਜ ਸਿਸਟਮ) ਇੱਕ ਗਰਿੱਡ-ਪੱਧਰੀ ਬੈਟਰੀ ਹੈ ਜੋ ਕਰੇਨਬਰਨ ਟਰਮੀਨਲ ਸਟੇਸ਼ਨ ਰਾਹੀਂ ਵਿਕਟੋਰੀਆ ਦੇ ਟਰਾਂਸਮਿਸ਼ਨ ਨੈੱਟਵਰਕ ਨਾਲ ਜੁੜ ਜਾਵੇਗੀ। ਵਿਕਟੋਰੀਆ ਵਿੱਚ 280S ਇਵਾਨਜ਼ ਰੋਡ, ਕਰੇਨਬਰਨ ਵੈਸਟ ਵਿਖੇ ਰੇਂਜਬੈਂਕ ਬਿਜ਼ਨਸ ਪਾਰਕ ਦੇ ਅੰਦਰ ਸਥਿਤ ਇਹ BESS ਵਿਕਟੋਰੀਆ ਵਾਸੀਆਂ ਨੂੰ 200MW/400MWh ਸਮਰੱਥਾ ਦੀ ਭਰੋਸੇਯੋਗ ਅਤੇ ਲਚਕਦਾਰ ਬਿਜਲੀ ਪ੍ਰਦਾਨ ਕਰੇਗੀ। BESS ਦਾ ਨਿਰਮਾਣ ਜੁਲਾਈ 2023 ਵਿੱਚ ਸ਼ੁਰੂ ਹੋਣਾ ਮਿਥਿਆ ਗਿਆ ਹੈ, ਅਤੇ 2024 ਦੇ ਅਖੀਰ ਵਿੱਚ ਬਿਜਲੀ ਪੈਦਾ ਹੋਣੀ ਸ਼ੁਰੂ ਹੋਵੇਗੀ।

ਬੈਟਰੀ ਸਟੋਰੇਜ ਦੀ ਲੋੜ ਕਿਉਂ ਹੈ?

ਬੈਟਰੀ ਸਟੋਰੇਜ ਊਰਜਾ ਪਰਿਵਰਤਨ ਦੀ ਇੱਕ ਜ਼ਰੂਰੀ ਸਮਰਥਕ ਹੈ, ਜੋ ਨਵਿਆਉਣਯੋਗ ਊਰਜਾ ਪੈਦਾਵਾਰ ਨੂੰ ਮੰਗ ਨਾਲ ਮੇਲਣ ਵਿੱਚ ਸਹਾਇਤਾ ਕਰਦੀ ਹੈ। ਇਹ ਰੇਂਜਬੈਂਕ BESS ਆਸਟ੍ਰੇਲੀਆ ਦੀ ਬਿਜਲੀ ਪ੍ਰਣਾਲੀ ਦੇ ਸੁਰੱਖਿਅਤ, ਮਹਿਫੂਜ਼ ਅਤੇ ਭਰੋਸੇਮੰਦ ਸੰਚਾਲਨ ਦਾ ਸਮਰਥਨ ਕਰਨ ਲਈ ਬੁਨਿਆਦੀ ਪ੍ਰਣਾਲੀ ਵਾਲੀਆਂ ਸੇਵਾਵਾਂ ਪ੍ਰਦਾਨ ਕਰਦੇ ਹੋਏ ਵਿਕਟੋਰੀਆ ਦੀ ਨਵਿਆਉਣਯੋਗ ਊਰਜਾ ਨੂੰ ਸੰਭਾਲ ਕੇ ਰੱਖਣ ਦੀ ਸਮਰੱਥਾ ਨੂੰ ਵਧਾਏਗੀ।

80,000 ਵਿਕਟੋਰੀਆਈ ਘਰਾਂ ਨੂੰ

Home icon

ਵੱਧ ਮੰਗ ਵਾਲੇ ਸਮੇਂ ਦੌਰਾਨ ਇੱਕ ਘੰਟੇ ਲਈ ਬਿਜਲੀ ਮੁਹੱਈਆ ਕਰਨਾ

5 ਘੰਟਿਆਂ ਦੇ ਬਰਾਬਰ

Clock icon

ਕਰੇਨਬਰਨ ਵਿਚਲੇ ਸਾਰੇ 31,000 ਘਰਾਂ ਲਈ ਭਰੋਸੇਯੋਗ ਬਿਜਲੀ

2024 ਦੇ ਅਖੀਰ ਵਿੱਚ ਸ਼ੁਰੂਆਤ

Calendar icon

ਵਿਕਟੋਰੀਆ ਦੇ ਗਰਿੱਡ ਦੇ ਸੁਰੱਖਿਅਤ, ਮਹਿਫੂਜ਼ ਅਤੇ ਭਰੋਸੇਮੰਦ ਸੰਚਾਲਨ ਦਾ ਸਮਰਥਨ ਕਰਨ ਲਈ

ਸਾਡੇ ਨਾਲ ਜੁੜੋ - ਭਾਈਚਾਰਕ ਜਾਣਕਾਰੀ ਸੈਸ਼ਨ

ਕਿਰਪਾ ਕਰਕੇ ਸ਼ੁੱਕਰਵਾਰ 28 ਜੁਲਾਈ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਕਿਸੇ ਵੀ ਸਮੇਂ ਸਾਨੂੰ ਮਿਲੋ

Hall 1, Cranbourne West Community Hub,
4 Flicka Blvd, Cranbourne West VIC 3977

ਹੋਰ ਜਾਣਕਾਰੀ ਪ੍ਰਾਪਤ ਕਰੋ

rangebankbess.com
contact@rangebankbess.com
1800 954 615 (ਟੋਲ ਫ੍ਰੀ)

ਪ੍ਰੋਜੈਕਟ ਭਾਈਵਾਲ

ਦੁਆਰਾ ਮਾਣ ਨਾਲ ਪੇਸ਼ ਕੀਤੀ ਗਈ

Eku energy logo
Shell energy logo
Perfection Private logo

ਦੁਆਰਾ ਪ੍ਰਦਾਨ ਕੀਤੀ ਗਈ

Fluence logo

ਦੁਆਰਾ ਪ੍ਰਦਾਨ ਕੀਤੀ ਗਈ

Fluence logo
Perfection Private logo
Shell energy logo

ਪ੍ਰੋਜੈਕਟ ਭਾਈਵਾਲ

ਦੁਆਰਾ ਮਾਣ ਨਾਲ ਪੇਸ਼ ਕੀਤੀ ਗਈ

Eku energy logo